ਪਕ੍ਸ਼੍‍ਪਾਤ
paksh‍paata/paksh‍pāta

ਪਰਿਭਾਸ਼ਾ

ਸੰ. ਸੰਗ੍ਯਾ- ਤਰਫਦਾਰੀ ਯੋਗ੍ਯ ਅਯੋਗ੍ਯ ਵਿਚਾਰੇ ਬਿਨਾ ਕਿਸੇ ਦੇ ਪੱਖ ਵਿੱਚ ਹੋਣ ਦੀ ਕ੍ਰਿਯਾ.
ਸਰੋਤ: ਮਹਾਨਕੋਸ਼