ਪਖ
pakha/pakha

ਪਰਿਭਾਸ਼ਾ

ਦੇਖੋ, ਪਕ੍ਸ਼੍‍। ੨. ਫ਼ਾ. [پخ] ਪਖ. ਪਹਲੂ. ਪਾਸਾ। ੩. ਵਿ- ਹੱਛਾ. ਚੰਗਾ। ੪. ਵ੍ਯ- ਵਾਹਵਾ. ਖ਼ੂਬ!
ਸਰੋਤ: ਮਹਾਨਕੋਸ਼