ਪਖਊਆ
pakhaooaa/pakhaūā

ਪਰਿਭਾਸ਼ਾ

ਸੰਗ੍ਯਾ- ਪੰਖ. ਪਕ੍ਸ਼੍‍. "ਮੋਰਪਖਊਅਨ ਕੋ ਧਰਕੈ."(ਕ੍ਰਿਸਨਾਵ) ਮੋਰ ਦੇ ਖੰਭ ਧਾਰਕੇ। ੨. ਪਕ੍ਸ਼੍‍ਧਰ. ਪੰਛੀ. ਪੰਖੇਰੂ.
ਸਰੋਤ: ਮਹਾਨਕੋਸ਼