ਪਖੀਆਂ
pakheeaan/pakhīān

ਪਰਿਭਾਸ਼ਾ

ਪਕ੍ਸ਼੍‍. ਪਰ. ਪੰਖ. "ਟੂਟ ਖਗੇਸ ਗਈ ਪਖੀਆਂ."(ਚੰਡੀ ੧) ੨. ਫੁੱਲ ਦੀਆਂ ਪਾਂਖੁੜੀਆਂ. ਪੁਸਪਦਲ. "ਫੂਲ ਗੁਲਾਬ ਕੀ ਜ੍ਯੋਂ ਪਖੀਆਂ."(ਚੰਡੀ ੧)
ਸਰੋਤ: ਮਹਾਨਕੋਸ਼