ਪਚਣਾ
pachanaa/pachanā

ਪਰਿਭਾਸ਼ਾ

ਕ੍ਰਿ. ਹਜਮ ਹੋਣਾ. ਦੇਖੋ, ਪਚ ਅਤੇ ਪਚਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پچنا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

to be digested, assimilated
ਸਰੋਤ: ਪੰਜਾਬੀ ਸ਼ਬਦਕੋਸ਼