ਪਚਾਇੜ
pachaairha/pachāirha

ਪਰਿਭਾਸ਼ਾ

ਵਿ- ਪੀੜਾ ਨਾਲ ਪਚਿਆ ਹੋਇਆ. ਰੋਗ ਕਰਕੇ ਸੁੱਕਿਆ. ਕ੍ਸ਼ੀਣ ਹੋਇਆ. "ਹੋਇ ਪਚਾਇੜ ਦੁੱਖ ਸਹੰਦਾ."(ਭਾਗੁ)
ਸਰੋਤ: ਮਹਾਨਕੋਸ਼