ਪਰਿਭਾਸ਼ਾ
ਕ੍ਰਿ- ਹਜਮ ਕਰਨਾ। ੨. ਲੁਕੋਣਾ। ੩. ਨਾਸ਼ ਕਰਨਾ. ਦੇਖੋ, ਪਚ.
ਸਰੋਤ: ਮਹਾਨਕੋਸ਼
ਸ਼ਾਹਮੁਖੀ : پچاؤنا
ਅੰਗਰੇਜ਼ੀ ਵਿੱਚ ਅਰਥ
to digest, assimilate, absorb; figurative usage to embezzle, misappropriate without being detected/proceeded against or punished
ਸਰੋਤ: ਪੰਜਾਬੀ ਸ਼ਬਦਕੋਸ਼
PACHÁUṈÁ
ਅੰਗਰੇਜ਼ੀ ਵਿੱਚ ਅਰਥ2
v. a, To digest, to cause to rot or ferment, to bear equably (increase of wealth or honour.)
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ