ਪਚਾਧ
pachaathha/pachādhha

ਪਰਿਭਾਸ਼ਾ

ਸ਼ੰ. ਪਾਸ਼੍ਚਾਤ੍ਯ. ਵਿ- ਪੱਛਮੀ. ਪਸ਼੍ਚਿਮ ਦਿਸ਼ਾ ਦਾ। ੨. ਸੰਗ੍ਯਾ- ਰਾਵੀ ਸਤਲੁਜ ਸਿੰਧ ਦੇ ਕਿਨਾਰੇ ਦਾ ਦੇਸ਼. ਪੰਜਾਬ ਦਾ ਪੱਛਮੀ ਦੇਸ਼.
ਸਰੋਤ: ਮਹਾਨਕੋਸ਼

ਸ਼ਾਹਮੁਖੀ : پچادھ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

southwestern region of the Punjab
ਸਰੋਤ: ਪੰਜਾਬੀ ਸ਼ਬਦਕੋਸ਼