ਪਚਾਧਾ
pachaathhaa/pachādhhā

ਪਰਿਭਾਸ਼ਾ

ਸੰਗ੍ਯਾ- ਪਚਾਧ ਦੇ ਰਹਿਣ ਵਾਲਾ. ਪਚਾਧ ਦਾ ਵਸਨੀਕ. ਦੇਖੋ, ਪਚਾਧ। ੨. ਪਚਾਧ ਦੇਸ਼ ਦੇ ਨਾਮ ਤੋਂ ਹੀ ਇੱਕ ਜਾਤਿ ਜਿਸ ਦਾ ਨਿਕਾਸ ਰਾਜਪੂਤਾਂ ਵਿੱਚੋਂ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پچادھا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

a native of ਪਚਾਧ
ਸਰੋਤ: ਪੰਜਾਬੀ ਸ਼ਬਦਕੋਸ਼