ਪਚੰਦੇ
pachanthay/pachandhē

ਪਰਿਭਾਸ਼ਾ

ਰਿੱਝਦੇ. ਸੜਦੇ. ਦੁੱਖ ਭੋਗਦੇ. ਦੇਖੋ, ਪਚ ਧਾ. "ਵੈਰ ਕਰਹਿ ਨਿਰਵੈਰ ਨਾਲਿ ਧਰਮਨਿਆਇ ਪਚੰਦੇ."(ਵਾਰ ਗਉ ੧. ਮਃ ੪)
ਸਰੋਤ: ਮਹਾਨਕੋਸ਼