ਪਛ
pachha/pachha

ਪਰਿਭਾਸ਼ਾ

ਦੇਖੋ, ਪਕ੍ਸ਼੍‍ ਅਤੇ ਪੱਛ। ੨. ਕਿਨਾਰਾ. "ਮੁਨਿਪਤਿ ਬੈਠ ਰਹਤ ਪਛ ਭਏ." (ਦੱਤਾਵ) ਕਿਨਾਰੇ ਬੈਠ ਰਹੇ।੩ ਕ੍ਰਿ. ਵਿ- ਪੀਛੇ. ਪਿੱਛੇ. "ਪਛ ਲਾਗਹੀਂ ਸਰਦਾਰ." (ਗ੍ਯਾਨ)
ਸਰੋਤ: ਮਹਾਨਕੋਸ਼