ਪਛੜਨਾ
pachharhanaa/pachharhanā

ਪਰਿਭਾਸ਼ਾ

ਕ੍ਰਿ- ਪਸ਼੍ਚਾਤ ਹੋਣਾ. ਪਿੱਛੇ ਰਹਿਜਾਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پچھڑنا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

to be late, lag behind, miss the bus
ਸਰੋਤ: ਪੰਜਾਬੀ ਸ਼ਬਦਕੋਸ਼