ਪਛੰਡਾ
pachhandaa/pachhandā

ਪਰਿਭਾਸ਼ਾ

ਸੰਗ੍ਯਾ- ਪਿਛਲੇ ਪੈਰਾਂ ਦਾ ਪ੍ਰਹਾਰ. ਦੁਲੱਤਾ. "ਹਟ ਤੁਰਤ ਪਛੰਡਾ ਮਾਰਦੀਨ." (ਗੁਪ੍ਰਸੂ)
ਸਰੋਤ: ਮਹਾਨਕੋਸ਼

ਸ਼ਾਹਮੁਖੀ : پچھنڈا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

kick with hind legs (by horses); cf. ਛੜ
ਸਰੋਤ: ਪੰਜਾਬੀ ਸ਼ਬਦਕੋਸ਼

PACHHAṆḌÁ

ਅੰਗਰੇਜ਼ੀ ਵਿੱਚ ਅਰਥ2

s. m, cking; c. w. márná.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ