ਪਟਤਰ
patatara/patatara

ਪਰਿਭਾਸ਼ਾ

ਸੰਗਯਾ- ਬਰਾਬਰੀ. ਸਮਤਾ। ੨. ਉਪਮਾ. ਮਿਸਾਲ। ੩. ਕ੍ਰਿ. ਵਿ- ਤੁੱਲ. ਸਮਾਨ.
ਸਰੋਤ: ਮਹਾਨਕੋਸ਼