ਪਟਨੀ
patanee/patanī

ਪਰਿਭਾਸ਼ਾ

ਸੰਗ੍ਯਾ- ਨਿਸ਼ਾਨ ਦੇ ਪਟ (ਵਸਤ੍ਰ- ਫਰਹਰੇ) ਵਾਲੀ ਸੈਨਾ. ਪਤਾਕਾ ਵਾਲੀ. (ਸਨਾਮਾ)
ਸਰੋਤ: ਮਹਾਨਕੋਸ਼