ਪਟਬੀਜਨਾ
patabeejanaa/patabījanā

ਪਰਿਭਾਸ਼ਾ

ਸੰਗ੍ਯਾ- ਜੋ ਪਟਤਰ (ਸਮਾਨ) ਹੈ ਬਿਜਲੀ ਦੇ. ਚਮਕਣ ਵਾਲਾ ਪਤੰਗਾ. ਖਦ੍ਯੋਤ. ਟਨਾਣਾ ਜਗਨੂ.
ਸਰੋਤ: ਮਹਾਨਕੋਸ਼