ਪਟਮੇਲ਼ੀ

ਸ਼ਾਹਮੁਖੀ : پٹمیلی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

calamity, disaster, havoc; commotion, tumult, furore
ਸਰੋਤ: ਪੰਜਾਬੀ ਸ਼ਬਦਕੋਸ਼