ਪਟਾਕ
pataaka/patāka

ਪਰਿਭਾਸ਼ਾ

ਅਨੁ- ਡਿਗਣ ਅਥਵਾ ਕਿਸੇ ਵਸਤੁ ਦੇ ਪਾਟਣ ਤੋਂ ਹੋਇਆ ਸ਼ਬਦ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پٹاک

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਪਟੱਕ
ਸਰੋਤ: ਪੰਜਾਬੀ ਸ਼ਬਦਕੋਸ਼