ਪਟਾਨਾ
pataanaa/patānā

ਪਰਿਭਾਸ਼ਾ

ਕ੍ਰਿ- ਭਰਵਾਉਣਾ. ਅਟਵਾਉਣਾ। ੨. ਖੁਦਵਾਉਣਾ. ਪੁਟਵਾਉਣਾ।
ਸਰੋਤ: ਮਹਾਨਕੋਸ਼