ਪਟੀਆ
pateeaa/patīā

ਪਰਿਭਾਸ਼ਾ

ਸੰਗਯਾ- ਤਖ਼ਤੀ. ਪੱਟੀ. "ਮੇਰੀ ਪਟੀਆ ਲਿਖਹੁ ਹਰਿਗੋਬਿੰਦ ਗੋਪਾਲਾ."(ਭੈਰ ਮਃ ੩)
ਸਰੋਤ: ਮਹਾਨਕੋਸ਼