ਪਣੀਆ
paneeaa/panīā

ਪਰਿਭਾਸ਼ਾ

ਪਨਹੀ. ਜੁੱਤੀ. ਦੇਖੋ, ਪਨੀਆ ੩. . "ਨਾਨਕ ਪਣੀਆ ਪਹਿਰੈ ਸੋਇ." (ਮਲਾ ਮਃ ੧)
ਸਰੋਤ: ਮਹਾਨਕੋਸ਼