ਪਤੀਨ
pateena/patīna

ਪਰਿਭਾਸ਼ਾ

ਦੇਖੋ, ਪਤੀਣ। ੨. ਸੰ. प्रत्ययिन्- ਪ੍ਰਤ੍ਯਯਿਨ੍‌ ਵਿ- ਵਿਸ਼੍ਵਾਸ ਯੋਗ੍ਯ. ਨਿਸ੍ਚੇ ਲਾਇਕ. "ਅਨਦ ਚਿਤਾ ਹਰਖੇ ਪਤੀਨ." (ਟੋਡੀ ਮਃ ੫) ਆਨੰਦ ਰੂਪ, ਚੇਤਨ ਰੂਪ, ਨਿਸ਼ਚੇ ਯੋਗ੍ਯ, ਪ੍ਰਸੰਨ ਹੋਏ.
ਸਰੋਤ: ਮਹਾਨਕੋਸ਼