ਪਤੀਨੇ
pateenay/patīnē

ਪਰਿਭਾਸ਼ਾ

ਪਤੀਜੇ. ਵਿਸ਼੍ਵਾਸ ਸਹਿਤ ਹੋਏ, "ਨਾਨਕ ਸਾਚਿ ਪਤੀਨੇ." (ਸੋਰ ਮਃ ੫)
ਸਰੋਤ: ਮਹਾਨਕੋਸ਼