ਪਤ੍ਰਹਾਰ
patrahaara/patrahāra

ਪਰਿਭਾਸ਼ਾ

ਸੰਗ੍ਯਾ- ਚਿੱਠੀ ਲੈ ਜਾਣ ਵਾਲਾ. ਚਿੱਠੀਰਸਾਂ। ੨. ਦੂਤ. ਚਰ.
ਸਰੋਤ: ਮਹਾਨਕੋਸ਼