ਪਤ੍ਰਾਲੀ
patraalee/patrālī

ਪਰਿਭਾਸ਼ਾ

ਪਤ੍ਰਾਵਲੀ, ਸੰਘਣੇ ਪੱਤਿਆਂ ਵਾਲੀ. ਦੇਖੋ, ਪਤ੍ਰਲ. "ਜਿਸ ਬਹੁਤੀ ਛਾਉ ਪਤ੍ਰਾਲੀ." (ਵਾਰ ਰਾਮ ੩)
ਸਰੋਤ: ਮਹਾਨਕੋਸ਼