ਪਰਿਭਾਸ਼ਾ
ਪਤਿ- ਅੰਤਰ. ਹੋਰ ਪਤਿ, ਮੱਲੋ ਮੱਲੀ ਬਣਿਆ ਖਸਮ। ੨. ਜਾਰ. ਵਿਭਚਾਰੀ.
ਸਰੋਤ: ਮਹਾਨਕੋਸ਼
ਸ਼ਾਹਮੁਖੀ : پتندر
ਅੰਗਰੇਜ਼ੀ ਵਿੱਚ ਅਰਥ
foster-father adjective, noun masculine clever/cunning person
ਸਰੋਤ: ਪੰਜਾਬੀ ਸ਼ਬਦਕੋਸ਼
PATAṆDAR
ਅੰਗਰੇਜ਼ੀ ਵਿੱਚ ਅਰਥ2
s. m, n ancestor, a forefather (a term of disrespect.)
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ