ਪਰਿਭਾਸ਼ਾ
ਸੰ. पथ्. ਧਾ- ਫੈਂਕਣਾ, ਜਾਣਾ, ਉਡਣਾ, ਭੇਜਣਾ। ੨. ਸੰਗ੍ਯਾ- ਰਸਤਾ, ਰਾਹ. ਮਾਰਗ. "ਚਾਲਹਿ ਪ੍ਰਭੁ- ਪਥਾ." (ਵਾਰ ਜੈਤ) ੩. ਰੀਤਿ. ਰਸਮ। ੪. ਪਥ੍ਯ. ਪਰਹੇਜ਼. ਦੇਖੋ, ਪਥੁ। ੫. ਪਾਰ੍ਥ. ਅਰਜੁਨ, ਜੋ ਪ੍ਰਿਥਾ (ਕੁੰਤੀ) ਦਾ ਪੁਤ੍ਰ ਸੀ, "ਕ੍ਯੋਂ ਪਥ ਕੋ ਰਥ ਹਾਂਕ ਧਯੋ ਜੂ?" (੩੩ ਸਵੈਯੇ)
ਸਰੋਤ: ਮਹਾਨਕੋਸ਼
ਸ਼ਾਹਮੁਖੀ : پتھ
ਅੰਗਰੇਜ਼ੀ ਵਿੱਚ ਅਰਥ
path, way, course, road, route, track; orbit
ਸਰੋਤ: ਪੰਜਾਬੀ ਸ਼ਬਦਕੋਸ਼
PATH
ਅੰਗਰੇਜ਼ੀ ਵਿੱਚ ਅਰਥ2
s. m. (M.), ) a measure of grain varying in weight from 25 maunds and 24 seers to 40 maunds.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ