ਪਥਰ
pathara/padhara

ਪਰਿਭਾਸ਼ਾ

ਸੰ. ਪ੍ਰਸ੍ਤਰ. ਸੰਗ੍ਯਾ- ਪਾਸਾਣ. ਪਾਹਨ. "ਪਥਰ ਕੀ ਬੇੜੀ ਜੇ ਚੜੈ ਭਰਿ ਨਾਲਿ ਬੁਡਾਵੈ." (ਆਸਾ ਅਃ ਮਃ ੧)
ਸਰੋਤ: ਮਹਾਨਕੋਸ਼