ਪਥਰਾਨਾ
patharaanaa/padharānā

ਪਰਿਭਾਸ਼ਾ

ਕ੍ਰਿ ਪੱਥਰਾਂ ਨਾਲ ਮਾਰਨਾ, ਪੱਥਰ ਮਾਰਕੇ ਜਾਨ ਕੱਢਣੀ. ਮੁਸਲਮਾਨੀ ਸ਼ਰਾ ਅਨੁਸਾਰ ਇਹ ਸਜ਼ਾ ਉਸ ਵਿਭਚਾਰੀ ਨੂੰ ਦਿੱਤੀ ਜਾਂਦੀ ਸੀ, ਜੋ ਵਿਆਹਿਆ ਹੁੰਦਾ ਸੀ. ਐਸੇ ਹੀ ਵਿਭਚਾਰਿਣੀ ਵਿਵਾਹਿਤਾ ਇਸਤ੍ਰੀ ਨੂੰ ਭੀ. ਅ. [رجم] ਰਜਮ, ਦੇਖੋ. ਸੰਗਸਾਰ.
ਸਰੋਤ: ਮਹਾਨਕੋਸ਼