ਪਥਾਨੀਆ
pathaaneeaa/padhānīā

ਪਰਿਭਾਸ਼ਾ

ਸੰਗ੍ਯਾ- ਰਾਜਪੂਤ ਗੋਤ੍ਰ. ਰਾਜਪੂਤਾਂ ਦੀ ਇੱਕ ਜਾਤਿ, ਜਿਸ ਨੇ ਪਥਾਨਕੋਟ (ਪਠਾਨਕੋਟ) ਵਸਾਕੇ ਆਪਣੀ ਰਾਜਧਾਨੀ ਕ਼ਾਇਮ ਕੀਤੀ ਸੀ. ਹੁਣ ਨੂਰਪੁਰ ਦੇ ਰਈਸ (ਜਿਲੇ ਕਾਂਗੜੇ ਵਿੱਚ) ਇਸ ਜਾਤਿ ਦੇ ਮੁਖੀਏ ਹਨ.
ਸਰੋਤ: ਮਹਾਨਕੋਸ਼