ਪਦਤ੍ਰਾਣ
pathatraana/padhatrāna

ਪਰਿਭਾਸ਼ਾ

ਸੰਗ੍ਯਾ- ਪੈਰਾਂ ਦੀ ਤ੍ਰਾਣ (ਰਖ੍ਯਾ) ਕਰਨ ਵਾਲਾ, ਜੁੱਤਾ। ੨. ਖੜਾਉਂ.
ਸਰੋਤ: ਮਹਾਨਕੋਸ਼