ਪਦਪਾਹੁਲ
pathapaahula/padhapāhula

ਪਰਿਭਾਸ਼ਾ

ਸੰਗ੍ਯਾ- ਚਰਨਪਾਹੁਲ. ਦੇਖੋ, ਚਰਣਾਮ੍ਰਿਤ "ਪਦਪਾਹੁਲ ਦੈ ਸਿੱਖ ਕਰ੍ਯੋ ਹੈ." (ਗੁਪ੍ਰਸੂ)
ਸਰੋਤ: ਮਹਾਨਕੋਸ਼