ਪਦਮਨੀ
pathamanee/padhamanī

ਪਰਿਭਾਸ਼ਾ

ਦੇਖੋ, ਪਦਮਿਨੀ। ੨. ਪਦਮੀ (ਹਾਥੀਂ) ਅਨੀ (ਸੈਨਾ). ਗਜਸੈਨਾ. ਹਾਥੀਆਂ ਦੀ ਫ਼ੌਜ (ਸਨਾਮਾ)
ਸਰੋਤ: ਮਹਾਨਕੋਸ਼

ਸ਼ਾਹਮੁਖੀ : پدمنی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

lily; beautiful woman
ਸਰੋਤ: ਪੰਜਾਬੀ ਸ਼ਬਦਕੋਸ਼