ਪਦਮਬੰਧੁ
pathamabanthhu/padhamabandhhu

ਪਰਿਭਾਸ਼ਾ

ਸੂਰਜ, ਕਮਲ ਸੂਰਜ ਨੂੰ ਦੇਖਕੇ ਖਿੜਦਾ ਹੈ। ੨. ਭੌਰਾ, ਭ੍ਰਮਰ.
ਸਰੋਤ: ਮਹਾਨਕੋਸ਼