ਪਦਮਾ
pathamaa/padhamā

ਪਰਿਭਾਸ਼ਾ

ਸੰ. ਸੰਗ੍ਯਾ- ਪਦਮ (ਕਮਲ) ਵਿੱਚ ਨਿਵਾਸ ਕਰਨ ਵਾਲੀ ਲਕ੍ਸ਼੍‍ਮੀ। ੨. ਕਲਕੀ ਅਵਤਾਰ ਦੀ ਇਸਤ੍ਰੀ.
ਸਰੋਤ: ਮਹਾਨਕੋਸ਼