ਪਦਮੀ
pathamee/padhamī

ਪਰਿਭਾਸ਼ਾ

ਸੰਗ੍ਯਾ- ਕਮਲਧਾਰੀ ਵਿਸਨੁ. ਦੇਖੋ ਪਦਮ ੪। ੨. ਹਾਥੀ। ੩. ਕਮਲਾਂ ਵਾਲਾ ਤਾਲ.
ਸਰੋਤ: ਮਹਾਨਕੋਸ਼