ਪਦਮ ਕਵਲਾਸ ਪਤਿ
patham kavalaas pati/padham kavalās pati

ਪਰਿਭਾਸ਼ਾ

(ਮਲਾ ਰਵਿਦਾਸ) ਪਦਮਾਪਤਿ (ਵਿਸਨੁ) ਅਤੇ ਕੈਲਾਸਪਤਿ (ਸ਼ਿਵ). ਪਤਿ ਸ਼ਬਦ ਦਾ ਦੋਹਾਂ ਨਾਲ ਅਨ੍ਵਯ ਹੈ.
ਸਰੋਤ: ਮਹਾਨਕੋਸ਼