ਪਦਾਰਥੁਧੇਨੁ
pathaarathuthhaynu/padhāradhudhhēnu

ਪਰਿਭਾਸ਼ਾ

ਸਭ ਪਦਾਰਥ (ਵਸਤੁ) ਦੇਣ ਵਾਲੀ ਕਾਮਧੇਨੁ." "ਸੰਤਸਭਾ ਗੁਰ ਪਾਈਐ ਮੁਕਤਿ ਪਦਾਰਥੁਧੇਨੁ." (ਸ੍ਰੀ ਮਃ ੧)
ਸਰੋਤ: ਮਹਾਨਕੋਸ਼