ਪਦਿ
pathi/padhi

ਪਰਿਭਾਸ਼ਾ

ਪਦ ਵਿੱਚ. "ਚਉਥੈ ਪਦਿ ਵਾਸਾ ਹੋਇਆ" (ਮਲਾ ਮਃ ੩) ੨. ਪੈਰ ਕਰਕੇ. ਪੈਰੀਂ। ੩. ਸੰ. ਜਾਣ ਲਾਇਕ.
ਸਰੋਤ: ਮਹਾਨਕੋਸ਼