ਪਦੋਦਕ
pathothaka/padhodhaka

ਪਰਿਭਾਸ਼ਾ

ਸੰਗ੍ਯਾ- ਪਦ- ਉਦਕ. ਉਹ ਉਦਕ (ਜਲ), ਜਿਸ ਨਾਲ ਪੈਰ ਧੋਤੇ ਗਏ ਹਨ. ਚਰਣੋਦਕ.
ਸਰੋਤ: ਮਹਾਨਕੋਸ਼