ਪਰਿਭਾਸ਼ਾ
ਸੰ. पन् ਧਾ- ਵਪਾਰ ਕਰਨਾ, ਉਸਤਤਿ ਕਰਨਾ, ਆਨੰਦ ਹੋਣਾ. ਦੇਖੋ, ਪਨਸਾਰੀ। ੨. ਦੇਖੋ, ਪਣ ੮. "ਬਾਰਹ ਬਰਸ ਬਾਲਪਨ ਬੀਤੇ." (ਆਸਾ ਕਬੀਰ) ੩. ਪ੍ਰਣ. ਪ੍ਰਤਿਗ੍ਯਾ. "ਪਨ ਪੂਰਨ ਕੀਨ." (ਗੁਪ੍ਰਸੂ)
ਸਰੋਤ: ਮਹਾਨਕੋਸ਼
PAN
ਅੰਗਰੇਜ਼ੀ ਵਿੱਚ ਅਰਥ2
s. m, erm in the Hazara and Murree for the Rhus Cotínus, Nat. Ord. Terebintheæ. The bark is used for tanning. The wood is a fine Zebra wood.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ