ਪਨਘਟ
panaghata/panaghata

ਪਰਿਭਾਸ਼ਾ

ਸੰਗ੍ਯਾ- ਪਾਣੀ ਦਾ ਘਾਟ. ਨਦੀ ਅਤੇ ਤਾਲ ਦਾ ਉਹ ਅਸਥਾਨ, ਜਿੱਥੋਂ ਪਾਣੀ ਭਰਿਆ ਜਾਵੇ.
ਸਰੋਤ: ਮਹਾਨਕੋਸ਼

PANGHAṬ

ਅੰਗਰੇਜ਼ੀ ਵਿੱਚ ਅਰਥ2

s. m, passage to a river, a quay or stairs for drawing water.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ