ਪਨਚ ਅੰਤਕ
panach antaka/panach antaka

ਪਰਿਭਾਸ਼ਾ

ਸੰਗ੍ਯਾ ਚਿੱਲੇ ਨੂੰ ਕੱਟਣ ਵਾਲਾ, ਅਰਧਚੰਦ੍ਰ ਤੀਰ. (ਸਨਾਮਾ) ੨. ਖੜਗ.
ਸਰੋਤ: ਮਹਾਨਕੋਸ਼