ਪਨਚ ਪ੍ਰਹਾਰਨਿ
panach prahaarani/panach prahārani

ਪਰਿਭਾਸ਼ਾ

ਸੰਗ੍ਯਾ- ਪਨਚ (ਚਿੱਲੇ) ਦ੍ਵਾਰਾ ਤੀਰ ਪ੍ਰਹਾਰ ਕਰਨ (ਫੈਂਕਣ) ਵਾਲੀ, ਧਨੁਖਧਾਰੀ ਸੈਨਾ. (ਸਨਾਮਾ) ੨. ਚਿੱਲੇ ਨੂੰ ਕੱਟਣ ਵਾਲੀ, ਤਲਵਾਰ.
ਸਰੋਤ: ਮਹਾਨਕੋਸ਼