ਪਨਸਾਰੀ
panasaaree/panasārī

ਪਰਿਭਾਸ਼ਾ

ਸੰ. पणयसारिन- ਪਨ੍ਯਸਾਰੀ. ਪਣ੍ਯ (ਵੇਚਣ ਦੀ ਵਸਤੁ) ਫੈਲਾਉਣ ਵਾਲਾ. ਸੌਦਾ ਲੈਣ ਦੇਣ ਵਾਲਾ ਵਪਾਰੀ। ੨. ਪਣ੍ਯਸ਼ਾਲਾ (ਹੱਟੀ) ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پنساری

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

druggist, apothecary
ਸਰੋਤ: ਪੰਜਾਬੀ ਸ਼ਬਦਕੋਸ਼

PANSÁRÍ

ਅੰਗਰੇਜ਼ੀ ਵਿੱਚ ਅਰਥ2

s. m, uggist, an apothecary, a seller of medicines and miscellaneous articles; i. q. Pasárí.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ