ਪਨਸਾਲ
panasaala/panasāla

ਪਰਿਭਾਸ਼ਾ

ਸੰਗ੍ਯਾ- ਪਾਣੀ ਦੀ ਆਸਾਰ (ਧਾਰਾ). ੨. ਪਾਣੀ ਦੀ ਸ਼ਾਲਾ. ਉਹ ਥਾਂ ਜਿੱਥੇ ਪੀਣ ਨੂੰ ਪਾਣੀ ਮਿਲੇ। ੩. ਪਾਣੀ ਮਾਪਣ ਦਾ ਯੰਤ੍ਰ। ੪. ਪਾਣੀ ਮਿਣਨ ਦੀ ਕ੍ਰਿਯਾ.
ਸਰੋਤ: ਮਹਾਨਕੋਸ਼