ਪਨਹ
panaha/panaha

ਪਰਿਭਾਸ਼ਾ

ਫ਼ਾ. [پناہ] ਪਨਾਹ ਸੰਗ੍ਯਾ- ਆਸਰਾ. ਓਟ. "ਤੇਰੀ ਪਨਹ ਖੁਦਾਇ!" (ਆਸਾ ਫਰੀਦ) ੨. ਬਚਾਉ. ਰਖਯਾ.
ਸਰੋਤ: ਮਹਾਨਕੋਸ਼