ਪਨੀ
panee/panī

ਪਰਿਭਾਸ਼ਾ

ਪਨਹੀ ਦਾ ਸੰਖੇਪ. "ਪਨੀ ਪਾਮਰੀ ਤਜ ਭਜ੍ਯੋ." (ਚਰਿਤ੍ਰ ੨੧) ਜੁੱਤੀ ਅਤੇ ਫਰਗਲ ਤ੍ਯਾਗਕੇ ਨੱਠਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پنی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਵਰਕ
ਸਰੋਤ: ਪੰਜਾਬੀ ਸ਼ਬਦਕੋਸ਼