ਪਯਾਲ
payaala/pēāla

ਪਰਿਭਾਸ਼ਾ

ਸੰਗ੍ਯਾ- ਪਾਤਾਲ। ੨. ਧਾਨਾਂ ਦਾ ਫੂਸ. ਪਰਾਲੀ.
ਸਰੋਤ: ਮਹਾਨਕੋਸ਼