ਪਯਾਲਿ
payaali/pēāli

ਪਰਿਭਾਸ਼ਾ

ਪਾਤ਼ਾਲ ਵਿੱਚ. "ਜਲਿ ਬਲਿ ਗਗਨਿ ਪਯਾਲਿ ਪੂਰਿ ਰਹਿਆ." (ਸਵੈਯੇ ਮਃ ੪. ਕੇ)
ਸਰੋਤ: ਮਹਾਨਕੋਸ਼